ਮਿਤੀ 27 ਅਤੇ 28 ਫਰਵਰੀ 2025 ਨੂੰ ਸਾਇੰਸ ਡਿਪਾਰਟਮੈਂਟ ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਮਨਾਏ ਗਏ ਨੈਸ਼ਨਲ ਸਾਇੰਸ ਦਿਵਸ 2025 ਉੱਤੇ ਮਨੂ ਵਾਟਿਕਾ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਏਕਮਨੂਰ ਕੌਰ ਵੱਲੋਂ ਸਾਇੰਸ ਮਾਡਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। by MVAdmn | Mar 1, 2025 | Notification, recent-updates
ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਵਿੱਚ ਕਾਫੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਬੱਚਿਆਂ ਦੀ ਵਰਦੀ ਪਹਿਲੀ ਵਾਰ ਇਸ ਸਾਲ ਬਦਲੀ ਗਈ ਹੈ ਜ਼ਿਆਦਾਤਰ ਸਕੂਲਾਂ ਦੀ ਇੱਕੋ ਤਰ੍ਹਾਂ ਦੀ ਵਰਦੀ ਹੋਣ ਕਾਰਨ ਸਕੂਲ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜਿਨਾਂ ਨੇ ਹਾਲੇ ਤੱਕ ਇਹ ਵਰਦੀ ਨਹੀਂ ਖਰੀਦੀ ਤਾਂ ਉਹ ਖਰੀਦ ਸਕਦਾ ਹੈ ਪਰ ਜਿੰਨਾ ਕੋਲ ਪਹਿਲਾਂ ਹੀ ਪੁਰਾਣੀ ਵਰਦੀ ਹੈ ਉਹ ਸਕੂਲ ਵਿੱਚ ਇਸ ਸਾਲ ਪੁਰਾਣੀ ਵਰਦੀ ਵੀ ਸਕੂਲ ਪਾ ਕੇ ਆ ਸਕਦਾ ਹੈ। by MVAdmn | May 31, 2021 | Notification