ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਵਿੱਚ ਕਾਫੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਬੱਚਿਆਂ ਦੀ ਵਰਦੀ ਪਹਿਲੀ ਵਾਰ ਇਸ ਸਾਲ ਬਦਲੀ ਗਈ ਹੈ ਜ਼ਿਆਦਾਤਰ ਸਕੂਲਾਂ ਦੀ ਇੱਕੋ ਤਰ੍ਹਾਂ ਦੀ ਵਰਦੀ ਹੋਣ ਕਾਰਨ ਸਕੂਲ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜਿਨਾਂ ਨੇ ਹਾਲੇ ਤੱਕ ਇਹ ਵਰਦੀ ਨਹੀਂ ਖਰੀਦੀ ਤਾਂ ਉਹ ਖਰੀਦ ਸਕਦਾ ਹੈ ਪਰ ਜਿੰਨਾ ਕੋਲ ਪਹਿਲਾਂ ਹੀ ਪੁਰਾਣੀ ਵਰਦੀ ਹੈ ਉਹ ਸਕੂਲ ਵਿੱਚ ਇਸ ਸਾਲ ਪੁਰਾਣੀ ਵਰਦੀ ਵੀ ਸਕੂਲ ਪਾ ਕੇ ਆ ਸਕਦਾ ਹੈ।
by MVAdmn | May 31, 2021 | Notification |