
ਮਨੂ ਵਾਟਿਕਾ ਸਕੂਲ ਬੁਢਲਾਡਾ ਵਿਖੇ 01 ਅਪ੍ਰੈਲ 2025 ਤੋਂ ਦੂਸਰੀ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਘੋੜ ਸਵਾਰੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸੋ ਇਸ ਪਹਿਲ ਕਦਮੀਂ ਲਈ ਸੰਸਥਾ ਦੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਅਤੇ ਸਮੂਹ ਮਨੂ ਵਾਟਿਕਾ ਫੈਮਲੀ ਨੂੰ ਬਹੁਤ ਬਹੁਤ ਵਧਾਈਆਂ।
by MVAdmn | Jun 2, 2023 | Notification, recent-updates | 0 comments
