
ਮਿਤੀ 27 ਅਤੇ 28 ਫਰਵਰੀ 2025 ਨੂੰ ਸਾਇੰਸ ਡਿਪਾਰਟਮੈਂਟ ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਮਨਾਏ ਗਏ ਨੈਸ਼ਨਲ ਸਾਇੰਸ ਦਿਵਸ 2025 ਉੱਤੇ ਮਨੂ ਵਾਟਿਕਾ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਏਕਮਨੂਰ ਕੌਰ ਵੱਲੋਂ ਸਾਇੰਸ ਮਾਡਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
by MVAdmn | Mar 1, 2025 | Notification, recent-updates | 0 comments
